ਹਾਸਿਆਂ ਦੇ ਬਾਦਸ਼ਾ ਭੋਟੂ ਸ਼ਾਹ ਜੀ ਤੇ ਹਾਸਿਆਂ ਦੀ ਰਾਣੀ ਕਵਿਤਾ ਭੱਲਾ ਦੀ ਜੋੜੀ ਨੇ ਮਚਾਇਆ ਧੂਮਾ
ਹਾਸਿਆਂ ਦੀ ਦੁਨੀਆਂ ਚ ਇਹ ਨਾਮ ਬੋਹਤ ਪੁਰਾਨਾ ਏ ਭੋਟੂ ਸ਼ਾਹ ਜੀ ਨੇ ਲੋਕਾਂ ਨੂੰ ਬੋਹਤ ਸਾਰੀਆਂ ਹਾਸ ਰਸ ਵਾਲੇ ਗਾਣੇ ਫ਼ਿਲਮਾਂ ਦਿਖਾ ਦਿਖਾ ਕੇ ਲੋਕਾਂ ਦਾ ਮਨ ਮੋਹਿਆ ਹੈ
ਉਨ੍ਹਾਂ ਵਿੱਚੋ ਕੁਝ ਗਾਣੇ ਜਿਵੇ ਜਿੰਨੇ ਸਾਡਾ ਪਈਆਂ ਕੁਟੀਆ , ਭੋਟੂ ਸ਼ਾਹ ਜੀ ਕੁੱਟਣ ਗੇ , HI - FI ਬਾਬਾ ਜੀ ਬੋਹਤ ਹੀ ਮਸ਼ਹੂਰ ਹੋਇਆ ਤੇ ਲੋਕਾਂ ਨੇ ਬੋਹਤ ਪਿਆਰ ਵੀ ਦਿਤਾ
ਪਰ ਅੱਜ ਕੱਲ ਭੋਟੂ ਸ਼ਾਹ ਜੀ ਆਪਣੀ ਨਵੀ ਜੋੜੀ ਨਾਲ ਕਾਫੀ ਚਰਚਾ ਚ ਨੇ " ਭੋਟੂ ਸ਼ਾਹ ਜੀ ਤੇ ਕਵਿਤਾ ਭੱਲਾ " ↙
ਭੋਟੂ ਸ਼ਾਹ ਜੀ ਨੇ ਹਮੇਸ਼ਾ ਆਪਣੇ ਪੰਜਾਬੀ ਵਿਰਸੇ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਕਮ ਕੀਤਾ ਹੈ ਤਾ ਕੇ ਜਨਤਾ ਆਪਣੇ ਪਰਿਵਾਰ ਚ ਬੈਠ ਕੇ ਊਨਾ ਵਲੋਂ ਪੇਸ਼ ਕੀਤੀਆਂ ਵੀਡੀਓ ਤੇ ਗਾਣਿਆਂ ਨੂੰ ਦੇਖ ਸਕਣ
Subscribe Our You Tube Channel
Bhotu Shah G Online
https://youtu.be/1VGufJxe1W0
https://youtu.be/SvGwAuy3Coo
LIKE US ON FACEBOOK
https://www.facebook.com/shahbhotu/
Nice
ReplyDelete