Shiv Kumar Batalvi
ਜਦੋ ਮੇਰੀ ਅਰਥੀ ਉਠਾ ਕੇ ਚੱਲਣਗੇ
ਜਦੋ ਮੇਰੀ ਅਰਥੀ ਉਠਾ ਕੇ ਚੱਲਣਗੇ
ਮੇਰੇ ਯਾਰ ਸਭ ਹੁਮ ਹੁਮਾ ਕੇ ਚੱਲਣਗੇ
ਚੱਲਣਗੇ ਮੇਰੇ ਨਾਲ ਦੁਸ਼ਨਮ ਵੀ ਮੇਰੇ
ਇਹ ਵੱਖਰੀ ਗਲ ਹੈ ਮੁਸਕਰਾ ਕੇ ਚੱਲਣਗੇ
ਰਹੀਆਂ ਤਨ ਤੇ ਲੀਰਾਂ ਮੇਰੇ ਜ਼ਿੰਗਦੀ ਭਰ
ਪਰ ਮਰਨ ਤੋਂ ਬਾਅਦ ਮੈਨੂੰ ਸਜਾ ਕੇ ਚੱਲਣਗੇ
ਜਿਨ੍ਹਾਂ ਦੇ ਮੈਂ ਪੈਰਾਂ ਚ ਰੁਲਦਾ ਰਿਹਾ ਹਾਂ
ਉਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ
ਬਿਠਾਇਆ ਜਿਨਹਾ ਮੈਨੂੰ ਪਲਕਾਂ ਦੀ ਛਾਵੇ
ਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ
ਜਦੋ ਮੇਰੀ ਅਰਥੀ ਉਠਾ ਕੇ ਚੱਲਣਗੇ
ਮੇਰੇ ਯਾਰ ਸਭ ਹੁਮ ਹੁਮਾ ਕੇ ਚੱਲਣਗੇ
https://youtu.be/YV3cGX9MxtY
https://www.youtube.com/channel/UCJVny5qWc62QA5eAVVW9_Jg?view_as=subscriber
Comments
Post a Comment